Latest Posts

6/recent/ticker-posts

aaa

ਪੰਜਾਬ ਦੀ ਤਸਵੀਰ ਬਦਲ ਦੇਣਗੇ ਇਹ ਵੱਡੇ 10 ਪ੍ਰੋਜੈਕਟ ?

 ਪੰਜਾਬ ਵਿੱਚ  10 ਵੱਡੇ  ਮੈਗਾ ਪ੍ਰੋਜੈਕਟ ਚਲ ਰਹੇ ਹਨ ,ਜੋ ਆਉਂਣ ਵਾਲੇ ਸਮੇ ਵਿਚ ਪੰਜਾਬ  ਲਈ ਤਰੱਕੀ ਦੇ ਨਵੇਂ ਰਾਹ ਖੋਲਣਗੇ ਪੂਰੀ ਡਿਟੇਲ ਨਾਲ ਵੀਡੀਓ ਹੇਠਾਂ ਜਾ ਕੇ ਵੇਖੋ

ਇਹ 10 ਮੈਗਾ ਪ੍ਰੋਜੈਕਟ ਵਿੱਚ  ਇੱਕ  ਨਵਾਂ ਇੰਟਰਨੈਸ਼ਨਲ ਹਵਾਈ ਅੱਡਾ ,ਗੁਜਰਾਤ ਤੋਂ ਪੂਜਣ ਤੱਕ ਕੁਦਰਤੀ ਗੈਸ line , ਸ੍ਰੀ ਅੰਮ੍ਰਿਤ ਸਰ  ਤੋਂ ਦਿਲੀ ਤੱਕ ਹਾਈ ਸਪੀਡ ਰੇਲ ਗੱਡੀ ਲਾਈਨ ਜਲੰਧਰ ਦੇ ਆਸਪਾਸ 43 ਕਿਲੋਮੀਟਰ ਦਾ ਰਿੰਗ ਰੋਡ 

ਬਹੁਤ ਸਾਰੇ ਐਕਸਪ੍ਰੈਸ ਹਾਈਵੇ ਸ੍ਰੀ ਅੰਮ੍ਰਿਤਸਰ ਦਾ ਰੇਲਵੇ ਸਟੇਂਸ਼ਨ ਦਾ ਨਵੀਨੀਕਰਨ ਅਤੇ ਹੋਰ ਬਹੁਤ ਕੁਛ ਵੀਡੀਓ ਵਿੱਚ  ਵੇਖੋ 

ਇਹ ਵੀਡੀਓ ਜੋਤ ਟੀ ਵੀ ਯੂਟਿਊਬ  ਚੈਨਲ ਦੀ ਲਿੰਕ ਕੀਤੀ ਹੋਈ ਹੈ 


 

Post a Comment

0 Comments