Latest Posts

6/recent/ticker-posts

aaa

Mastaney movie review

 mastaney movie review ਮਸਤਾਨੇ ਮੂਵੀ ਦਾ ਲੋਕਾਂ ਦਾ ਕੀ ਕਹਿਣਾ 

ਤਰਸੇਮ ਜੱਸੜ ਦੀ ਫਿਲਮ ਮਸਤਾਨੇ ਲੋਕਾਂ ਨੂੰ ਕਿੰਨੀ ਕੁ ਪਸੰਦ ਆ ਰਹੀ ਹੈ ਇਸ ਦਾ ਰਿਵੀਊ ਲੈ ਕੇ ਆਏ ਹਾਂ  ਲੋਕ ਪਿੰਡਾਂ ਕੋ ਟਰਾਲੀਆਂ ਭਰ ਭਰ ਕੇ ਆ ਹਰ ਕੀ ਬੁੜਾ, ਕੀ ਜਵਾਨ ,ਕੀ ਕੀ ਬੱਚਾ  ਹਰ ਦੀ ਜੁਬਾਨ ਤੇ ਮਸਤਾਨੇ ਫਿਲਮ ਦੀ ਅਵਾਜ ਹੈ। 

ਜਦੋ ਦਾ ਫਿਲਮ ਦਾ ਟਰੇਲਰ ਆਇਆ ਸੀ ਉਦੋਂ ਦੇ ਲੋਕ ਇਸ ਫਿਲਮ ਨੂੰ ਉਡੀਕ ਰਹੇ ਸਨ , ਕਿਉਕਿ ਇਸ ਫਿਲਮ ਵਿੱਚ ਸਿੱਖਾਂ ਦਾ ਉਹ ਕਿਰਦਾਰ ਵਿਖਾਇਆ ਗਿਆ ਜੋ ਅੱਜ ਤੱਕ ਕਿਸੇ ਨੇ ਨਹੀਂ ਵਿਖਾਇਆ। 

ਕਿ ਕਿਸਤਰਾਂ ਨਾਦਰ ਸ਼ਾਹ  ਨੇ ਭਾਰਤ ਦੇ ਵਸਨੀਕਾਂ ਨਾਲ ਜ਼ੋਰ ਜਬਰਦਸਤੀ ਕੀਤੀ , ਸਿੱਖਾਂ ਨੇ ਕਿਸ ਤਰਾਂ ਉਸਦੇ ਦੰਦ ਖੱਟੇ ਕੀਤੇ ਬਹੁਤ ਕੁਛ ਅਜਿਹਾ ਜੋ ਇਥੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। 

ਮਸਤਾਨੇ ਨੂੰ ਲਗਭਗ 3-5 ਕਰੋੜ ਰੁਪਏ ਦੇ ਬਜਟ 'ਚ ਬਣਾਏ ਜਾਣ ਦਾ ਅਨੁਮਾਨ ਹੈ । ਮਸਤਾਨੇ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਦੁਆਰਾ ਕੀਤਾ ਗਿਆ ਹੈ ਅਤੇ ਮਨਪ੍ਰੀਤ ਜੌਹਲ ਦੁਆਰਾ ਨਿਰਮਿਤ ਹੈ।


ਬਾਕੀ ਜਿਹਨਾਂ ਦਰਸ਼ਕਾਂ ਨੇ ਇਹ ਫਿਲਮ ਵੇਖੀ ਉਹ ਇਸ ਫਿਲਮ ਬਾਰੇ ਕੀ ਕਹਿ ਰਹੇ ਹਨ ਹੇਠਾਂ ਵੀਡੀਓ ਵਿਚ ਵੇਖੋ 






mastaney punjabi movie budget and collection
mastaney punjabi movie collection
mastaney movie collection
mastaney punjabi movie producer
mastaney punjabi movie release date
mastaney punjabi movie collection worldwide
maurh punjabi movie budget
mastaney punjabi movie ticket price

Post a Comment

0 Comments